ਇੱਲਤ ਚਿਮੜਨੀ

- (ਮਾੜੀ ਆਦਤ ਪੈਣੀ)

ਫੁਰਮਾਨ ਜਦੋਂ ਸ਼ਹਿਰ ਜਾਂਦਾ ਸੀ, ਬੂਟ ਜਰਾਬਾਂ ਪਾਂਦਾ ਸੀ, ਐਨਕਾਂ ਲਾਉਂਦਾ ਸੀ। ਉਸਦਾ ਕੋਈ ਸ਼ੌਕ ਨਹੀਂ ਜਿਹੜਾ ਪੂਰਾ ਨਾ ਹੋਇਆ ਹੋਵੇ। ਪਰ ਉਸਨੇ ਆਪਣੇ ਨਾਲ ਇੱਕ ਵੀ ਇੱਲਤ ਨਹੀਂ ਸੀ  ਚਿਮੜਨ ਦਿੱਤੀ ਜਿਸ ਨਾਲ ਕਿ ਉਸਨੂੰ ਬੁਰਾ ਕਿਹਾ ਜਾ ਸਕੇ। 

ਸ਼ੇਅਰ ਕਰੋ

📝 ਸੋਧ ਲਈ ਭੇਜੋ