ਇਨਸਾਫ ਦਾ ਗਲਾ ਘੁੱਟਣਾ

- (ਅਨਿਆਂ ਕਰਨਾ)

ਨਿਆਂ ਕਰਨ ਲਈ ਕੁਰਸੀ ਤੇ ਬੈਠਣ ਵਾਲੇ ਲਈ ਅਤਿਅੰਤ ਜ਼ਰੂਰੀ ਹੈ ਕਿ ਉਹ ਫਿਰਕਾਪਰਸਤੀ ਅਤੇ ਧੜੇਬੰਦੀ ਦੇ ਔਗੁਣਾਂ ਤੋਂ ਪਾਕ ਹੋਵੇ, ਨਹੀਂ ਤਾਂ ਇਨਸਾਫ਼ ਦਾ ਗਲਾ ਅਵੱਸ਼ ਹੀ ਘੁੱਟਿਆ ਜਾਵੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ