ਇਸ਼ਾਰੇ ਤੇ ਨੱਚਣਾ

- (ਜਿਵੇਂ ਉਹ ਕਹੇ ਤਿਵੇਂ ਕਰਨਾ, ਆਪਣੀ ਵਿਚਾਰ ਨਾ ਕਰਨੀ)

ਇਹੋ ਜਿਹੇ ਲਾਈ ਲੱਗ ਲੋਕਾਂ ਦਾ ਕੀ ਹੈ, ਉਹ ਸਦਾ ਦੂਜਿਆਂ ਦੇ ਇਸ਼ਾਰੇ ਤੇ ਹੀ ਨੱਚਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ