ਇੱਟ ਚੁੱਕਦੇ ਨੂੰ ਪੱਥਰ ਤਿਆਰ

- (ਦੁਸ਼ਮਣ ਨਾਲ ਬਰਾਬਰੀ ਦੀ ਟੱਕਰ ਲੈਣਾ)

ਹਰ ਲੜਾਈ ਵਿੱਚ ਸਾਡੇ ਦੇਸ਼ ਦੇ ਫ਼ੌਜੀ ਇੱਟ ਚੁੱਕਦੇ ਨੂੰ ਪੱਥਰ ਤਿਆਰ ਰੱਖਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ