ਇੱਟ ਇੱਟ ਕਰਨਾ

- (ਢਾਹ ਢੇਰੀ ਕਰਨਾ, ਮਕਾਨ ਤੋੜ ਦੇਣਾ)

ਅੱਜ ਕੱਲ੍ਹ ਕਈ ਸ਼ਰਾਰਤੀ ਅਨਸਰ ਹਿੰਦੂਆਂ ਅਤੇ ਮੁਸਲਮਾਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਮੰਦਰਾਂ ਅਤੇ ਮਸੀਤਾਂ ਦੀ ਇੱਟ ਇੱਟ ਕਰਨ ਤੇ ਤੁਲੇ ਹੋਏ ਹਨ। 

ਸ਼ੇਅਰ ਕਰੋ

📝 ਸੋਧ ਲਈ ਭੇਜੋ