ਜਾਚ ਭੁੱਲਣੀ

- (ਕੰਮ ਕਰਨ ਦਾ ਚਿੱਤ ਚੇਤਾ ਹੀ ਨਾ ਆਣਾ)

ਤੂੰ ਤਾਂ ਮਥਰਾ ਦੀਆਂ ਕੁੰਜੀਆਂ ਸਾਂਭ ਬੈਠੇ, ਐਧਰ ਗੋਕਲ ਨੂੰ ਵਜ ਗਏ ਜਿੰਦਰੇ ਵੇ ! ਜਾ ਕੇ, ਘਰਾਂ ਵਲ ਮੁੜਨ ਦੀ ਜਾਚ ਭੁਲ ਗਈ, ਨਿਕਲ ਗਿਓਂ ਕਿਹੜੇ ਵਾਰ ਚੰਦਰੇ ਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ