ਜਾਗ ਲੱਗਣਾ

- (ਰੰਗ ਚੜ੍ਹਨਾ, ਅਸਰ ਹੋਣਾ)

ਨਾਨਕ ਸਿੰਘ ਨਾਵਲਿਸਟ ਦੀ ਦਾੜ੍ਹੀ ਨੂੰ ਜਿਉਂ ਜਿਉਂ ਬੁਢੇਪੇ ਦੀ ਜਾਗ ਲਗਦੀ ਜਾਂਦੀ ਹੈ ਤਿਉਂ ਤਿਉਂ ਕੱਪੜੇ ਵੀ ਚਿੱਟੇ ਪਾਣ ਦੀ ਵਾਦੀ ਪੈ ਗਈ ਹੈ। ਹੁਣ ਇਹ ਸਰੀਰ, ਸ਼ੇਸ਼ਨਾਗ ਵਾਂਗ ਦੁਧਾਲੇ ਸਾਗਰ ਵਿਚ ਪਿਆ ਰਹਿੰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ