ਜਾਨ ਛੁੜਾਉਣੀ

- (ਖਹਿੜਾ ਬੁਝਾਣਾ, ਖਲਾਸੀ ਕਰਾਣੀ)

ਰਾਇ ਸਾਹਿਬ ਸਮਝ ਗਏ ਕਿ ਇਸ ਮਰਦੂਦ ਨੇ ਕੁਝ ਨਾ ਕੁਝ ਲਏ ਬਿਨਾਂ ਮਗਰੋਂ ਨਹੀਂ ਲੱਥਣਾ। ਸੋ ਦਸਾਂ ਰੁਪਿਆਂ ਦਾ ਨੋਟ ਮੱਥੇ ਮਾਰ ਕੇ ਕਿਸੇ ਤਰ੍ਹਾਂ ਜਾਨ ਛੁੜਾਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ