ਜਾਨ ਗਾਲਣੀ

- (ਫ਼ਿਕਰ ਜਾਂ ਮਿਹਨਤ ਨਾਲ ਘੁਲਣਾ)

ਪੜ੍ਹਾਈ ਉਸ ਨੂੰ ਕੂਤ ਹੋ ਕੇ ਚੰਬੜੀ ਹੋਈ ਹੈ। ਜਿਸ ਵੇਲੇ ਵੇਖੋ, ਕਿਤਾਬਾਂ ਵਿੱਚ ਹੀ ਸਿਰ ਦਿੱਤਾ ਹੋਇਆ ਹੁੰਦਾ ਸੂ। ਆਪਣੀ ਜਾਨ ਗਾਲ ਲਏਗਾ, ਫਿਰ ਜਣਦਿਆਂ ਨੂੰ ਰੋਵੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ