ਜਾਨ ਕੰਦਲ ਆ ਜਾਣੀ

- (ਜਾਨ ਬਿਪਤਾ ਵਿੱਚ ਫਸ ਜਾਣੀ)

ਉਸ ਨੂੰ ਪ੍ਰੈਸ ਦੀ ਨੌਕਰੀ ਕਾਹਦੀ ਮਿਲੀ ਕਿ ਵਿਚਾਰੇ ਦੀ ਜਾਨ ਕੰਦਲ ਆ ਗਈ। ਹੁਣ ਉਹ ਪਿਉ ਦੀ ਫ਼ੀਮ ਲਈ ਬੱਚਤ ਕਰੇ ਤਾਂ ਕਿੱਥੋਂ, ਫਿਰ ਵੀ ਉਹ ਜਾਨ ਮਾਰਵੀਂ ਮੇਹਨਤ ਕਰਦਾ—ਓਵਰ ਟਾਈਮ ਲਾ ਕੇ ਲਗਦੀ ਵਾਹ ਉਸ ਦਾ ਅਮਲ ਤੋਰਦਾ ਰਿਹਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ