ਜਾਨ ਮਾਰਨੀ

- (ਕੰਮ ਬਹੁਤ ਮੁਸ਼ੱਕਤ ਤੇ ਮਿਹਨਤ ਨਾਲ ਕਰਨਾ)

ਸ਼ਾਹ ਨੇ ਜਦੋਂ ਨੌਕਰ ਨੂੰ ਤਨਖ਼ਾਹ ਦੇਣ ਤੋਂ ਨਾਂਹ ਨੁੱਕਰ ਕਰਤੀ ਤਾਂ ਉਸ ਨੇ ਕਿਹਾ—ਮੇਰੀ ਤਨਖ਼ਾਹ ਦਿਓ, ਪੁੰਨ ਕਰਨਾ ਜੇ ਕੋਈ, ਜਾਨ ਮਾਰੀ ਏ ਬੀ ਮਹੀਨੇ। ਮੇਰੀ ਤਨਖਾਹ ਰੱਖ ਕੇ ਤੁਸੀਂ ਮਹਿਲ ਪੁਆ ਲੈਣੇ ਨੇ?

ਸ਼ੇਅਰ ਕਰੋ

📝 ਸੋਧ ਲਈ ਭੇਜੋ