ਜਾਨ ਨਾਲੋਂ ਵੱਧ ਰੱਖਣਾ

- (ਬਹੁਤ ਪਿਆਰ ਨਾਲ ਰੱਖਣਾ)

ਮੈਂ ਤੇ ਕੁੜੀ ਨੂੰ ਬੜਾ ਚੱਟ ਚੁੰਮ ਕੇ ਜਾਨ ਨਾਲੋਂ ਵੱਧ ਕੇ ਰੱਖਿਆ ਹੋਇਆ ਸੀ, ਕਦੀ ਤਿੱਖਾ ਵੀ ਨਹੀਂ ਬੋਲੀ, ਉਸ ਦੇ ਪਸੀਨੇ ਦੀ ਥਾਂ ਲਹੂ ਡੋਲ੍ਹਨੀ ਹਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ