ਜਾਨ ਨੂੰ ਸਿਆਪੇ ਪਾਉਣੇ

- (ਜਿੰਦ ਨੂੰ ਮੁਸੀਬਤਾਂ ਵਿੱਚ ਘੇਰ ਦੇਣਾ)

ਮੈਂ ਕਿਸ ਕਿਸ ਪਾਸੇ ਜਾਵਾਂ। ਮੇਰੀ ਜਾਨ ਨੂੰ ਕਿੰਨੇ ਹੀ ਸਿਆਪੇ ਪਏ ਹੋਏ ਹਨ। ਕਦੇ ਮੈਂ ਕਿਸੇ ਵੱਲ ਨਸਦਾ ਹਾਂ ਅਤੇ ਕਦੇ ਕਿਸੇ ਪਾਸੇ ਨੂੰ ਜਾਣਾ ਪੈ ਜਾਂਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ