ਜਾਨ ਤੇ ਬਣਨੀ

- (ਮੁਸੀਬਤ ਪੈ ਜਾਣੀ, ਜ਼ਿੰਦਗੀ ਖ਼ਤਰੇ ਵਿੱਚ ਪੈ ਜਾਣੀ)

ਉਸ ਦੇ ਪੁੱਤਰ ਨੂੰ ਝੂਠੇ ਹੀ ਕਤਲ ਦੇ ਮੁਕਦਮੇ ਵਿੱਚ ਧਰ ਲਿਆ ਗਿਆ ਹੈ। ਭਾਵੇਂ ਉਹ ਅੰਤ ਨੂੰ ਬਰੀ ਹੀ ਹੋ ਜਾਏ, ਪਰ ਕੱਲ੍ਹ ਤੋਂ ਸਾਰਿਆਂ ਦੀ ਜਾਨ ਤੇ ਬਣੀ ਹੋਈ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ