ਜਾਨ ਉੱਤੇ ਖੇਡ ਜਾਣਾ

- (ਜਾਨ ਦੇ ਦੇਣੀ)

ਉੱਥੇ ਮੁਸਲਮ ਤੇ ਗੈਰ ਮੁਸਲਮ ਦਾ ਨਾ ਕੇਵਲ ਝਗੜਾ ਹੀ ਨਹੀਂ ਸੀ, ਸਗੋਂ ਇਹ ਕਿ ਉਨ੍ਹਾਂ ਦੀ ਇੱਕ ਦੂਜੇ ਨਾਲ ਮਰਨ ਜੀਣ ਦੀ ਸਾਂਝ ਸੀ-ਆਪਣੇ ਗੁਆਂਢੀ ਦੀ ਖ਼ਾਤਰ ਜਾਨ ਉੱਤੇ ਖੇਡ ਜਾਣਾ, ਖੇਡ ਸਮਝਦੇ ਸਨ-ਉਨ੍ਹਾਂ ਦੀ ਰੋਟੀ ਦੀ ਗਰਾਹੀ ਤੇ ਪਾਣੀ ਦਾ ਘੁੱਟ ਤੀਕ ਸਾਂਝਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ