ਜਾਣੇ ਖੌਸੜਾ

- (ਘ੍ਰਿਣਾ ਨਾਲ ਕਹਿਣਾ ਮੈਨੂੰ ਨਹੀਂ ਪਤਾ)

ਪਰਮਾ ਨੰਦ- ਮਾਸੀ ! ਏਹ ਕਿਹੜੀ ਗੱਲੋਂ ਰੋਂਦੀ ਏ ?
ਕੌੜੀ- ਮੇਰਾ ਜਾਣੇ ਖੌਸੜਾ ਕਿਹੜੀ ਗੱਲੋਂ ? ਇਕਨਾਂ ਨੂੰ ਵਾਦੀ ਹੁੰਦੀ ਏ ਰੋਣ ਦੀ, ਨਹੀਂ ਤੇ ਮੈਂ ! ਮੇਰੇ ਜਹੀ ਕੋਈ ਹੋ ਕੇ ਦੱਸੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ