ਜ਼ਬਾਨੀ ਜਮ੍ਹਾਂ ਖ਼ਰਚ ਕਰਨਾ

- (ਨਿਰੀਆਂ ਗੱਲਾਂ ਕਰਨਾ)

ਰਾਮ ਦੇ ਭਰਾ ਨੇ ਉਸ ਨੂੰ ਕਿਹਾ ਕਿ ਜ਼ਬਾਨੀ ਜਮ੍ਹਾਂ ਖ਼ਰਚ ਕਰਨ ਨਾਲ ਤੂੰ ਪਾਸ ਨਹੀਂ ਹੋਣਾ, ਮਿਹਨਤ ਕਰੇਂਗਾ ਤਾਂ ਹੀ ਕੁਝ ਬਣੇਂਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ