ਜੱਫ਼ ਬੱਝ ਜਾਣਾ

- (ਕੇਸਾਂ ਵਿੱਚ ਬਹੁਤ ਗੁੰਝਲਾਂ ਪੈਣੀਆਂ)

ਬੀਮਾਰੀ ਕਰਕੇ ਮੇਰੇ ਸਿਰ ਵਿੱਚ ਜੱਫ਼ ਬੱਝ ਗਿਆ ਹੈ। ਦੋ ਮਹੀਨੇ ਤੋਂ ਕੇਸ ਨਾ ਵਾਹੇ ਹਨ ਨਾ ਧੋਤੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ