ਜਹਾਨ ਦਾ ਚੋਰ ਹੋਣਾ

- (ਐਸਾ ਮਨੁੱਖ ਜਿਸ ਤੇ ਸਾਰੇ ਹੀ ਕਸੂਰ ਥੱਪਣ, ਜਿਸ ਨੂੰ ਸਾਰੇ ਘ੍ਰਿਣਾ ਕਰਨ)

ਦੁਨੀਆਂ ਹੱਸਦੀ, ਵੱਸਦੀ ਰਸਦੀ ਏ, ਇੱਕੋ ਮਹੀਨੇਂ ਜਹਾਨ ਦੀ ਚੋਰ ਹੋ ਗਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ