ਜਲਸਾ ਉੱਡਣਾ

- (ਕਿਸੇ ਖੁਸ਼ੀ ਵਿੱਚ ਖਾਣਾ ਉਡਾਣਾ, ਜਸ਼ਨ)

ਵਾਹ, ਚੰਗੀ ਆਖੀ ਊ ਯਾਰ ! ਜੇ ਅੱਜ ਵੀ ਰੁੱਖੀ ਮਿੱਸੀ ਈ ਖਾਧੀ ਤਾਂ ਜਲਸਾ ਫੇਰ ਕਿਹੜੇ ਦਿਨ ਉੱਡਣਾ ਏ ? ਅੱਜ ਵਰਗਾ ਵੀ ਕੋਈ ਮਹਾਨ ਦਿਨ ਹੋਣਾ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ