ਮਹਿੰਦਰ ਜਦੋਂ ਬੀਮਾਰ ਸੀ ਤਾਂ ਮਿਰਣਾਲ ਨੇ ਉਸ ਦੀ ਬੜੀ ਸੇਵਾ ਕੀਤੀ ਸੀ । ਹੁਣ ਜਦੋਂ ਓਹ ਠੀਕ ਹੋ ਗਿਆ ਤਾਂ ਮਿਰਣਾਲ ਆਪਣੇ ਘਰ ਵਾਪਸ ਜਾਣ ਲਈ ਤਿਆਰ ਹੋਈ ਤਾਂ ਕੇਦਾਰ ਬਾਬੂ ਨੇ ਉਸ
ਨੂੰ ਕਿਹਾ, 'ਪੁੱਤਰੀ ਤੇਰੀ ਹਿੰਮਤ ਨਾਲ ਹੀ ਮਹਿੰਦਰ ਨੂੰ ਅਸਾਂ ਜਮਾਂ ਦੇ ਮੂੰਹ ਵਿੱਚੋਂ ਵਾਪਸ ਲਿਆਂਦਾ ਹੈ। ਤੂੰ ਆਪਣੇ ਇਸ ਬੁੱਢੇ ਬਾਪ ਨੂੰ ਕਦੇ ਨਾ ਭੁੱਲਣਾ।
ਸ਼ੇਅਰ ਕਰੋ