ਜੰਮ ਪਲ ਹੋਣਾ

- (ਉੱਥੇ ਹੀ ਜਨਮ ਲੈ ਕੇ ਪਲਿਆ ਹੋਣਾ)

ਬਲਦੇਵ ਦਾ ਹੁਲੀਆ ਵੇਖ ਕੇ ਸਾਰੇ ਦੰਗ ਰਹਿ ਗਏ। ਵੀਹਾਂ ਵਰ੍ਹਿਆਂ ਦਾ ਨੌਜੁਆਨ, ਅਮੀਰ ਘਰਾਣੇ ਦਾ ਜੰਮ-ਪਲ, ਖਾਣ ਹੰਢਾਣ ਦੀ ਉਮਰ ਤੇ ਇਹ ਤਿਆਗ।

ਸ਼ੇਅਰ ਕਰੋ

📝 ਸੋਧ ਲਈ ਭੇਜੋ