ਜਣ ਬੱਚਾ ਘਾਣੀ ਹੋਣਾ

- (ਟੱਬਰ ਦਾ ਬੱਚਾ ਬੱਚਾ ਮਰਵਾ ਦੇਣਾ)

ਭਾਗ ਭਰੀ ਦੇ ਪਤੀ ਨੂੰ ਜ਼ਿਮੀਂਦਾਰ ਨੇ ਮਰਵਾ ਦਿੱਤਾ ਸੀ। ਅੱਜ ਫਿਰ ਭਾਗ ਭਰੀ ਆਪਣੇ ਗਵਾਚੇ ਪੁੱਤ ਨੂੰ ਉਹਦੇ ਘਰ ਲੱਭਣ ਲਈ ਗਈ। ਉਸ ਨੇ ਜਾ ਕੇ ਚੀਕਣਾਂ ਸ਼ੁਰੂ ਕਰ ਦਿੱਤਾ 'ਕਿਥੇ ਵੇ ਮੈਡਾਂ ਲਾਲ ? ਉਸ ਕੀ ਕੋਈ ਜ਼ਰਬ ਆਈ, ਉਸ ਕੀ ਕੁਸੇ ਕੁਝ ਆਖਿਆ, ਉਸ ਪਾਸੇ ਕਿਸੇ ਅੱਖ ਪਰਤ ਕੇ ਤੱਕਿਆ ਮੈਂ ਉਸ ਨਾਲ ਜਣ ਬੱਚਾ ਘਾਣੀ ਹੋਈ ਕੇ ਰਹਿਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ