ਜਣਦਿਆਂ ਨੂੰ ਰੋਣਾ

- (ਬਹੁਤ ਅਫ਼ਸੋਸ ਕਰਨਾ)

ਲਾਲ ਚੰਦਾ, ਸਾਡਾ ਤੇ ਭਈ ਰੋਮ ਰੋਮ ਖੁਸ਼ ਹੋ ਗਿਆ ਈ; ਜੇ ਤੇਰਾ ਵੀ ਕਾਰਜ ਸਿੱਧ ਹੋ ਗਿਆ। ਤੂੰ ਸ਼ਾਮੂ ਸ਼ਾਹ ਨੂੰ ਪੀਰ ਹੋ ਕੇ ਟੱਕਰਿਆ ਏਂ । ਪਿਆ ਰੋਂਦਾ ਹੋਵੇਗਾ ਜਣਦਿਆਂ ਨੂੰ।

ਸ਼ੇਅਰ ਕਰੋ

📝 ਸੋਧ ਲਈ ਭੇਜੋ