ਜੜ੍ਹ ਹਰੀ ਰਹਿਣੀ

- (ਸੰਤਾਨ ਹੋਣੀ)

ਮੰਗਤੇ ਨੇ ਅਸੀਸ ਦਿੰਦਿਆਂ ਕਿਹਾ- ਪਰਮਾਤਮਾ ਤੁਹਾਡੀ ਜੜ੍ਹ ਹਰੀ ਰੱਖੇ, ਦੁੱਧ ਪੁੱਤ ਦੀ ਥੁੜ ਕਦੇ ਨਾ ਆਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ