ਜੜ੍ਹ ਪਤਾਲ ਤੀਕ ਲੱਗਣੀ

- (ਕਿਸੇ ਕੰਮ ਦੀ ਪੱਕੀ ਨੀਂਹ ਬੱਝਣੀ)

ਕਹਿੰਦੇ ਸਨ ਕਿ ਅੰਗ੍ਰੇਜ਼ੀ ਰਾਜ ਦੀਆਂ ਜੜ੍ਹਾਂ ਪਤਾਲ ਤੀਕ ਲੱਗੀਆਂ ਹੋਈਆਂ ਹਨ। ਪਰ ਵੇਖ ਲਓ ! ਆਪਣੇ ਆਪ ਹੀ ਇਹ ਜੜ੍ਹਾਂ ਉਖੜਦੀਆਂ ਚਲੀਆਂ ਜਾ ਰਹੀਆਂ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ