ਜੜ੍ਹੀਂ ਤੇਲ ਦੇਣਾ

- ਤਬਾਹ ਕਰ ਦੇਣਾ

ਹਰਮਿੰਦਰ ਨੇ ਰਵਿੰਦਰ ਦੀ ਜੜ੍ਹੀਂ ਅਜਿਹਾ ਤੇਲ ਦਿੱਤਾ ਕਿ ਉਹਨਾਂ ਦਾ ਸਾਰਾ ਘਰ-ਘਾਟ ਹੀ ਤਬਾਹ ਹੋ ਗਿਆ।

ਸ਼ੇਅਰ ਕਰੋ