ਜੱਸ ਦਾ ਟਿੱਕਾ ਲੈਣਾ

- (ਵਡਿਆਈ ਮਿਲਣੀ)

ਜੋ ਕੰਮ ਕਰੇਗਾ ਉਹ ਹੀ ਜੱਸ ਦਾ ਟਿੱਕਾ ਲਏਗਾ । ਹੁਣ ਲੋਕ ਬੜੇ ਸਿਆਣੇ ਹੋ ਗਏ ਹਨ ਤੇ ਐਵੇਂ ਕਿਸੇ ਦੀ ਵਾਹ ਵਾਹ ਨਹੀਂ ਹੋ ਸਕਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ