ਜਵਾਬ ਦੇ ਜਾਣਾ

- (ਮੁੱਕ ਜਾਣਾ, ਸਾਥ ਛੱਡ ਜਾਣਾ)

ਸ਼ਕਲ ਤੋਂ ਉਹ ਤੀਹ ਬੱਤੀ ਵਰ੍ਹਿਆਂ ਦਾ ਜਾਪਦਾ ਸੀ, ਪਰ ਇਉਂ ਪਰਤੀਤ ਹੁੰਦਾ ਸੀ ਕਿ ਸਦਾ ਸਫਰ ਵਿੱਚ ਰਹਿਣ ਨਾਲ ਅਤੇ ਖਾਣ ਪੀਣ ਦੀ ਤੰਗੀ ਤੋਂ ਉਸ ਦੀ ਸਿਹਤ ਜਵਾਨੀ ਵਿੱਚ ਹੀ ਜਵਾਬ ਦੇ ਗਈ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ