ਜਵਾਬ ਹੋਣਾ

- (ਕਿਸੇ ਕੰਮ ਤੋਂ ਹਟਾਏ ਜਾਣਾ)

ਇਸ ਕਾਰਖ਼ਾਨੇ ਵਿੱਚ ਅੱਜ ਪੰਦਰਾਂ ਮਜ਼ਦੂਰਾਂ ਨੂੰ ਜਵਾਬ ਹੋਇਆ ਹੈ। ਮਾਲਕ ਕਾਰਖਾਨਾ ਬੰਦ ਕਰਨ ਦੀ ਵੀ ਸੋਚ ਰਹੇ ਹਨ, ਘਾਟੇ ਕਰਕੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ