ਜ਼ਬਾਨ ਹਿਲਾਉਣੀ

- (ਥੋੜ੍ਹੀ ਜਿਹੀ ਗੱਲ ਕਰਨੀ)

ਤੁਹਾਡੀ ਤੇ ਸਿਰਫ਼ ਜ਼ਬਾਨ ਹਿੱਲਣੀ ਹੈ ਕਿ ਵਿਆਹ ਤੇ ਦਿੱਲੀ ਤੋਂ ਬੈਂਡ ਮੰਗਾਓ ਤੇ ਮੇਰਾ ਘਾਣ ਹੋ ਜਾਣਾ ਹੈ, ਪੈਸੇ ਦੇ ਦੇ ਕੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ