ਜੇਬ ਵੱਲ ਵੇਖਣਾ

- (ਆਪਣਾ ਵਿੱਤ ਵੇਖਣਾ ਕਿ ਅਸੀਂ ਇਹ ਖ਼ਰਚ ਕਰ ਸਕਦੇ ਹਾਂ ਕਿ ਨਹੀਂ)

ਇਨ੍ਹਾਂ ਦਾ ਗਲਾ ਸਦਾ ਖ਼ਰਾਬ ਰਹਿੰਦਾ ਏ। ਬਸ ਇਨ੍ਹਾਂ ਲਈ ਐਤਕੀ ਪਿੰਡਾਂ ਸੌ ਵਾਰ ਆਪਣੀ ਜੇਬ ਵੱਲ ਵੇਖ ਕੇ ਮਸਾਂ ਕਿਤੇ ਪੰਜ ਸੇਰ ਦੇਸੀ ਘਿਉ ਮੰਗਾਇਆ ਏ। 

ਸ਼ੇਅਰ ਕਰੋ

📝 ਸੋਧ ਲਈ ਭੇਜੋ