ਜੇਬਾਂ ਕੱਟਣੀਆਂ

- (ਬਹੁਤ ਵਧੀਕ ਮੁੱਲ ਲੈਣਾ)

ਪ੍ਰੈਸ ਮਾਲਕਾਂ ਨੇ ਜਦ ਵੇਖਿਆ ਕਿ ਏਹੋ ਵੇਲਾ ਹੈ ਉਹਨਾਂ ਦੀ ਖੱਟੀ ਕਮਾਈ ਦਾ, ਤਾਂ ਉਹਨਾਂ ਨੇ ਦਿਲ ਖੋਹਲ ਕੇ ਗਾਹਕਾਂ ਦੀਆਂ ਜੇਬਾਂ ਕੱਟਣੀਆਂ ਸ਼ੁਰੂ ਕਰ ਦਿੱਤੀਆਂ। ਛਪਾਈ ਦੇ ਰੇਟ ਉਨ੍ਹਾਂ ਜਿਉਂ ਵਧਾਉਣੇ ਸ਼ੁਰੂ ਕੀਤੇ ਕਿ ਤਿਊਣਿਆਂ ਤੇ ਜਾ ਪਹੁੰਚਾਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ