ਜੀਭ ਦਾ ਚਸਕਾ ਹੋਣਾ

- (ਖਾਣ ਦਾ ਲਾਲਚ, ਸੁਆਦਾਂ ਦਾ ਲਾਲਚ)

ਮੈਨੂੰ ਕੋਈ ਜੀਭ ਦਾ ਚਸਕਾ ਨਹੀਂ, ਕੋਈ ਨਸ਼ਾ ਅਮਲ ਨਹੀਂ, ਬਸ ਰੋਟੀ ਹੀ ਨਸ਼ਾ ਹੈ। ਇਸੇ ਲਈ ਮੈਂ ਹੋਰ ਮਜ਼ਦੂਰਾਂ ਦੀ ਤਰ੍ਹਾਂ ਦੁਖੀ ਨਹੀਂ ਹੁੰਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ