ਜੀਭ ਦੰਦਾਂ ਹੇਠ ਦੇਣਾ

- ਸਹਿ ਲੈਣਾ

ਡਾਕਟਰ ਨੇ ਜਦੋਂ ਮੇਰੀ ਲੱਤ ਉੱਤੇ ਨਿਕਲੇ ਵੱਡੇ ਸਾਰੇ ਫੋੜੇ ਨੂੰ ਚੀਰਾ ਦਿੱਤਾ, ਤਾਂ ਜੀਭ ਦੰਦਾਂ ਹੇਠ ਦੇ ਲਈ ਤੇ ਸੀ ਨਾ ਕੀਤੀ ।

ਸ਼ੇਅਰ ਕਰੋ