ਜੀਭ ਗੰਦੀ ਕਰਨਾ

- (ਮੰਦਾ ਬੋਲਣਾ)

ਕਿਸੇ ਨੂੰ ਮੰਦੇ ਬਚਨ ਬੋਲ ਕੇ ਆਪਣੀ ਜੀਭ ਗੰਦੀ ਕਰਨ ਦਾ ਕੋਈ ਫ਼ਾਇਦਾ ਨਹੀਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ