ਜੀਭ ਖੁੱਲ੍ਹਣੀ

- (ਬਹੁਤ ਗੱਲਾਂ ਕਰਨੀਆਂ)

ਜੇ ਧੀ ਪੁੱਤ ਬੋਲੇ ਤਾਂ ਆਪ ਚੁੱਪ ਹੋ ਰਹੀਏ। ਤੇਰੀਆਂ ਗੱਲਾਂ ਨੇ ਈ ਤੇ ਉਹਦੀ ਜੀਭ ਖੁਲਵਾਈ ਏ, ਨਹੀਂ ਤੇ ਮਜਾਲ ਕੀ ਸੀ ਉਸਦੀ ਸਾਹ ਵੀ ਕੱਢਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ