ਜੀਭ ਨਾ ਸੁੱਕਣੀ

- (ਗੱਲਾਂ ਖ਼ਤਮ ਨਾ ਹੋਣੀਆਂ)

ਤ੍ਰਿੰਞਣ ਦੀਆਂ ਕੁੜੀਆਂ ਵਿਚ ਸੁਹਣੀਆਂ ਦੀ ਕਹਾਣੀ ਵਿਚ ਰੇਸ਼ਮਾਂ, ਜ਼ਿਮੀਂਦਾਰ ਦੀ ਧੀ ਤੇ ਵੀ ਚਰਚਾ ਹੁੰਦੀ। ਨਾ ਉਹਦੇ ਗਜ਼ ਗਜ਼ ਲੰਮੇ ਵਾਲ ਸਨ, ਨਾ ਉਹਦੀਆਂ ਹਿਰਨੀਆਂ ਵਾਂਗ ਨਸ਼ਿਆਈਆਂ ਹੋਈਆਂ ਅੱਖਾਂ ਸਨ, ਨਾ ਕੋਈ ਬਹੁਤੀ ਗੋਰੀ ਸੀ ਪਰ ਜਿਹੜੀਆਂ ਕੁੜੀਆਂ ਉਹਨੂੰ ਕਦੇ ਮਿਲੀਆਂ ਉਸਦੀ ਵਡਿਆਈ ਕਰ ਕਰ ਉਨ੍ਹਾਂ ਦੀ ਜੀਭ ਨਾ ਸੁੱਕਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ