ਜੀਭ ਸਲੂਣੀ ਰੱਖ਼ਣੀ

- (ਖਾਣ ਦੇ ਆਹਰ ਵਿੱਚ ਹੀ ਹਰ ਵੇਲੇ ਲੱਗਾ ਰਹਿਣਾ)

'ਨਾ ਚਰਖਾ ਨਾ ਪੂੰਣੀ, ਜੀਭ ਰੱਖਦੀ ਸਲੂਣੀ ਮੇਰੀ ਨੂੰਹ ਦਾ ਤੇ ਇਹ ਚਾਲਾ ਈ । ਇਹੋ ਹੀ ਕਹਿੰਦੀ ਹੈ, ਹਰ ਵੇਲੇ ਖਾਂਦੀ ਹੀ ਰਹਾਂ ਤੇ ਕੱਖ ਭੰਨ ਕੇ ਦੂਹਰਾ ਨਾ ਕਰਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ