ਜੀਣਾ ਦੁੱਭਰ ਕਰਨਾ

- (ਦਿਨ ਗੁਜ਼ਾਰਨੇ ਔਖੇ ਹੋ ਜਾਣੇ)

ਜਿਸ ਮੁਸੀਬਤ ਨੇ ਉਸ ਲਈ ਜੀਣਾ ਦੁੱਭਰ ਕਰ ਦਿੱਤਾ; ਉਹ ਸੀ ਸਾਰੀ ਰਾਤ ਦਾ ਕੰਨ ਪਾੜਵਾਂ ਰੌਲਾ ਜੇਹੜਾ ਕਈ ਕਾਰੀਗਰ ਉਸ ਗਦਾਮ ਵਿੱਚ ਲਾਈ ਰੱਖਦੇ ਸਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ