ਜੀਵਨ ਨਰਕ ਹੋਣਾ

- (ਦੁਖੀ ਜੀਵਨ, ਬਹੁਤ ਦੁਖੀ)

ਜੇ ਤੁਹਾਡਾ ਪੁੱਤਰ ਆਪਣੀ ਵਹੁਟੀ ਨੂੰ ਪੂਰਾ ਪਿਆਰ ਨਹੀਂ ਦੇਵੇਗਾ ਤਾਂ ਉਸਦਾ ਜੀਵਨ ਨਰਕ ਬਣ ਜਾਵੇਗਾ। ਘਰ ਵਿੱਚ ਸਦਾ ਕਲਪਣਾ ਰਹੇਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ