ਜੇਰਾ ਕਰਨਾ

- (ਸਬਰ ਕਰਨਾ, ਸ਼ਾਂਤੀ ਤੋਂ ਕੰਮ ਲੈਣਾ)

ਕੌੜੀ- ਨੀ ਮੈਂ ਕੀ ਕਿਹਾ ? ਉੱਠ ਰੋਟੀ ਟੁੱਕ ਦਾ ਵੇਲਾ ਹੋਇਆ ਏ ! ਉੱਠ ਛੇਤੀ ਹੋ, ਨਹੀਂ ਤੇ ਪੈਂਦੀ ਊ ਲੱਤ !
ਸੁਭਦਾ- ਮਾਂ ਜੀ, ਜ਼ਰਾ ਜੇਰਾ ਕਰੋ : ਮੈਂ ਹੁਣੇ ਸਭੇ ਕੁਝ ਕਰ ਲੈਨੀ ਆਂ, ਦੋ ਤੰਦ ਰਹਿ ਗਏ ਨੇ, ਪਾ ਲਵਾਂ, ਕਾਹਲੀ ਦੀ ਕੀਹ ਲੋੜ ਏ ?

ਸ਼ੇਅਰ ਕਰੋ

📝 ਸੋਧ ਲਈ ਭੇਜੋ