ਝਾੜੀ ਲੱਗਣੇ

- (ਬਹੁਤ ਧੰਨ ਹੋਣਾ, ਅਣਗਿਣਤ ਮਾਇਆ)

ਆਟਾ ਤੀਹ ਰੁਪਏ ਮਣ ਤੇ ਉਸ ਵਿੱਚ ਅੱਧਾ ਫੂਸ-ਮਸਾਂ ਦੋ ਡੰਗ ਗੁਜ਼ਾਰਾ ਕਰਨੇ ਆਂ। ਪਰ ਮਹਿਮਾਨਾਂ ਦੇ ਭਾਣੇ ਸਾਡੇ ਘਰ ਕੋਈ ਖਾਣ ਲੱਗੀ ਹੋਈ ਏ, ਜਿਵੇਂ ਰੁਪਏ ਝਾੜੀਂ ਲੱਗਦੇ ਹੋਣ।

ਸ਼ੇਅਰ ਕਰੋ

📝 ਸੋਧ ਲਈ ਭੇਜੋ