ਝੱਗ ਛੱਡਣਾ

- (ਗੁੱਸੇ ਵਿੱਚ ਆਉਣਾ)

ਉਸ ਦਾ ਸੁਭਾ ਐਸਾ ਹੈ ਕਿ ਜ਼ਰਾ ਵੀ ਉਸ ਦਾ ਵਿਰੋਧ ਕੀਤਾ ਜਾਏ ਤਾਂ ਉਹ ਝੱਗ ਛੱਡਣ ਲੱਗ ਪੈਂਦਾ ਹੈ ਤੇ ਉਸ ਨੂੰ ਮਾੜਾ ਚੰਗਾ ਕੁਝ ਨਹੀਂ ਸੁਝਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ