ਝੱਖ ਮਾਰਨਾ

- (ਘਟੀਆ ਤੇ ਕਮੀਨੀ ਗੱਲ ਕਰਨਾ)

ਮੈਂ ਇਸਨੂੰ ਬਿਲਕੁਲ ਨਹੀਂ ਮਾਰਿਆ ; ਇਹ ਝੂਠੀ ਏ, ਝੱਖ ਮਾਰਦੀ ਏ ; ਮੈਨੂੰ ਬਦਨਾਮ ਕਰਨਾ ਚਾਹੁੰਦੀ ਏ । ਹਾਇ ਵੇ ਮੇਰੀ ਗੱਲ ਦਾ ਯਕੀਨ ਈ ਨਹੀਂ ; ਹੁਣ ਏਹ ਸ਼ੁਹਦੀ ਵੱਡੀ ਬਣ ਬੈਠੀ, ਏਹਦੀਆਂ ਗੱਲਾਂ ਸੱਚੀਆਂ ਹੋ ਗਈਆਂ ਤੇ ਮੇਰੀਆਂ ਝੂਠੀਆਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ