ਝੱਲਿਆਂ ਕਰਨਾ

- (ਦਿਮਾਗ਼ ਖਪਾ ਦੇਣਾ, ਗੱਲਾਂ ਨਾਲ ਦੂਜੇ ਨੂੰ ਅਕਾ ਦੇਣਾ)

ਹੁਣ ਰਾਣੀ ਜਦੋਂ ਤਿੰਨ ਚਾਰ ਸਾਲ ਦੀ ਸੀ, ਜਿਸ ਕੋਲ ਉਹ ਬਹਿੰਦੀ, ਗੱਲਾਂ ਕਰ ਕਰ ਉਸ ਨੂੰ ਝੱਲਿਆਂ ਕਰ ਛੱਡਦੀ। ਨਿੱਕੀਆਂ ਨਿੱਕੀਆਂ, ਤੋਤਲੀਆਂ, ਮਾਸੂਮ ਗੱਲਾਂ: ਇਹ ਲੈਂਪ ਕਿਉਂ ਬਲਦੈ ? ਪਰ ਇਹ ਰੋਸ਼ਨੀ ਕਿੱਥੋਂ ਆਈ ਆਦਿ ?

ਸ਼ੇਅਰ ਕਰੋ

📝 ਸੋਧ ਲਈ ਭੇਜੋ