ਝੱਲ ਵਗ ਜਾਣਾ

- (ਮਸਤ ਹੋ ਜਾਣਾ ; ਕਿਸੇ ਹੁਲਾਰੇ ਵਿਚ ਹੋਸ਼ ਹੀ ਨਾ ਰਹਿਣੀ)

ਤੈਨੂੰ ਬੱਦਲਾਂ ਕੀ ਝੱਲ ਵਗਾ ਦਿੱਤਾ ਏ ਜੋ ਮੁੜ ਮੁੜ ਕਹੀ ਜਾਂਨੀ ਏ' 'ਆਓ ਜ਼ਰਾ ਬੱਦਲਾਂ ਨੂੰ ਵੇਖੀਏ, ਆਓ ਬੱਦਲਾਂ ਨੂੰ ਵੇਖੀਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ