ਝੰਡਾ ਲੱਗਣਾ

- (ਪੱਕਾ ਡੇਰਾ ਲੱਗ ਜਾਣਾ)

ਖ਼ਾਲਸੇ ਦੀ ਜਿੱਤ ਹੋਈ ਤੇ ਗੁਰੂ ਕੇ ਬਾਗ਼ ਤੇ ਉਨ੍ਹਾਂ ਦੇ ਝੰਡੇ ਲੱਗ ਗਏ; ਹੁਣ ਤੀਕ ਉਨ੍ਹਾਂ ਦਾ ਉੱਥੇ ਕਬਜ਼ਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ