ਝਾਂਸੇ ਦੇਣੇ

- (ਠੱਗੀ ਭਰੇ ਇਕਰਾਰ ਕਰਨੇ)

ਜ਼ਰਾ ਦਿਮਾਗ਼ ਲੜਾ ਕੇ ਸੋਚ, ਇਹ ਜਿਹੜੇ ਤੈਨੂੰ ਮੁਤਬੰਨਾ ਬਨਾਣ ਦੇ ਝਾਂਸੇ ਦਿੱਤੇ ਜਾ ਰਹੇ ਨੇ, ਇਹ ਤਦ ਤੱਕ ਹੀ ਨੇ ਜਦ ਤਕ ਪੈਸੇ ਤੇ ਮਕਾਨ ਦਾ ਨਵਾਲਾ ਪੂਰੀ ਤਰ੍ਹਾਂ ਹਜ਼ਮ ਨਹੀਂ ਹੋ ਜਾਂਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ