ਝੜੀ ਲਾ ਦੇਣੀ

- (ਮੁੜ ਮੁੜ ਅਨੇਕਾਂ ਵਾਰੀ ਇੱਕ-ਸਾਹੇ ਆਖੀ ਜਾਣਾ)

ਘਰ ਜਾ ਕੇ ਜਦ ਕਾਂਤਾ ਨੇ ਬੁੱਢੀ ਮਾਈ ਨੂੰ ਮੱਥਾ ਟੇਕਿਆ, ਤਾਂ ਉਸ ਨੇ ਅਸੀਸਾਂ ਦੀ ਝੜੀ ਹੀ ਲਾ ਦਿੱਤੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ